ਲੁਧਿਆਣਾ (ਜਤਿੰਦਰ ਟੰਡਨ) ਲੁਧਿਆਣਾ ਪੁਲਿਸ ਕਮਿਸ਼ਨਰ ਨੇ ਅੱਜ ਇੱਕ ਲਿਸਟ ਜਾਰੀ ਕਰਦਿਆਂ ਕਈ ਥਾਣਿਆਂ ਦੇ ਐਸ ਐਚ ਓ ਤੇ ਚੌਂਕੀਆਂ ਦੇ ਇੰਚਾਰਜ ਬਦਲ ਦਿੱਤੇ ਹਨ। ਜਿਸ ਵਿੱਚ ਇੰਸਪੈਕਟਰ ਸੁਖਜਿੰਦਰ ਨੂੰ ਡੇਲੀ ਥਾਣੇ ਤੋਂ ਬਦਲ ਕੇ ਥਾਣਾ ਸਦਰ ਦਾ ਐਸਐਚ ਓ ਨਿਕਟ ਕੀਤਾ ਗਿਆ ਅਤੇ ਐਸਐਚਓ ਸਦਰ ਨੂੰ ਥਾਣਾ ਡੇਹਲੋ ਦਾ ਐਸ ਐਚ ਓ ਨਿਯੁਕਤ ਕੀਤਾ ਗਿਆ ਇਸੇ ਤਰ੍ਹਾਂ ਕਈ ਚੌਂਕੀ ਇੰਚਾਰਜ ਤੇ ਹੋਰ ਕੋਈ ਥਾਣਿਆਂ ਐਸਐਚ ਓ ਬਦਲੇ ਗਏ ਹਨ ।