ਅੱਜ ਸੰਜੀਵ ਅਰੋੜਾ ਜੀ, ਕੈਬਨਿਟ ਮੰਤਰੀ, ਪੰਜਾਬ (ਉਦਯੋਗ ਤੇ ਵਣਜ਼, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲੇ) ਜੀ ਵੱਲੋ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਮਿਲਾਪ ਦਿਵਸ ਦੇ ਸਬੰਧ ਵਿੱਚ 19ਵਾਂ ਵਿਸ਼ਾਲ ਨਗਰ ਕੀਰਤਨ, ਜੋ ਗੁਰੂਦੁਆਰਾ ਸਾਹਿਬ, ਪੁਲਿਸ ਲਾਇਨ, ਲੁਧਿਆਣਾ ਤੋ ਮਿਤੀ 01-11-2025 ਨੂੰ ਅਰੰਭ ਹੋਕੇ ਗੁਰੂਦੁਆਰਾ ਤਪਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਜਿਲ੍ਹਾ ਹੁਸ਼ਿਆਰਪੁਰ ਵਿਖੇ ਜਾ ਰਿਹਾ ਹੈ, ਦਾ ਪੋਸਟਰ ਰਲੀਜ਼ ਕੀਤਾ ਗਿਆ, ਜਿਨ੍ਹਾ ਵੱਲੋ ਦੱਸਿਆ ਕਿ ਉਹ ਨਗਰ ਕੀਰਤਨ ਵਿੱਚ ਸਮੂਲੀਅਤ ਕਰਨਗੇ। ਇਸ ਮੋਕੇ ਪਰ ਸਤਿਗੁਰੂ ਰਵਿਦਾਸ ਮੈਲਫੇਅਰ ਅਤੇ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਗੁਰਦੇਵ ਸਿੰਘ ਵੱਲੋ ਦੱਸਿਆ ਗਿਆ ਕਿ ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜਾ ਪਿਆਰਿਆ ਦੀ ਅਗਵਾਈ ਵਿੱਚ ਗੁਰੂਦੁਆਰਾ ਸਾਹਿਬ, ਪੁਲਿਸ ਲਾਇਨ, ਲੁਧਿਆਣਾ ਤੋ ਸਵੇਰੇ 06:00 ਵਜੇ ਅਰਦਾਸ ਉਪਰੰਤ ਅਰੰਭ ਹੋਕੇ ਕਰੀਬ 07:00 ਵਜੇ ਤੋ 07:30 ਵਜੇ ਤੱਕ ਸਲੇਮ ਟਾਬਰੀ ਚੋਕ, ਕਰੀਬ 08:00 ਵਜੇ ਤੋ 08:30 ਵਜੇ ਤੱਕ ਸ੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਜੋਧੇਵਾਲ ਚੋਕ, ਕਰੀਬ 10:30 ਵਜੇ ਤੋ 11:00 ਵਜੇ ਤੱਕ ਮੇਹਰਬਾਨ, ਕਰੀਬ 12:00 ਵਜੇ ਤੋਂ 12:30 इत्ते डॅव भेंडेहाना, वठीध 12:30 बत्ते 3 01:00 हत्ते उँव चैडों, वठीध 02:30 हत्ते 3 03:30 इत्ते उँव भाका, वठीध 03:30 हत्ते के 04:00 हत्ते उँव ांवे, वठीघ 04:30 ਵਜੇ ਤੋਂ 05:00 ਵਜੇ ਤੱਕ ਨਵਾਂਸ਼ਹਿਰ, ਕਰੀਬ 06:00 ਵਜੇ ਤੋ 06:30 ਵਜੇ ਤੱਕ ਗੜਸ਼ੰਕਰ, ਕਰੀਬ 07:00 ਵਜੇ ਤੇ 07:30 ਵਜੇ ਤੱਕ ਪੋਜੇਵਾਲ ਅਤੇ ਕਰੀਬ 08:30 ਵਜੇ ਤੋ 09:00 ਵਜੇ ਤੱਕ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।
ਮਿਤੀ 02-11-2025 ਨੂੰ ਸਵੇਰੇ 06:00 ਵਜ਼ੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਅਰੰਭ ਹੋਕੇ, ਕਰੀਬ 07:00 ਵਜੇ ਸ੍ਰੀ ਚਰਨ ਛੋਹ ਗੰਗਾਂ ਖੁਰਾਲਗੜ੍ਹ ਸਾਹਿਬ, वठीघ 09:30 इत्ते डे 10:00 हत्ते गज्ञी भेटे, वठीघ 11:00 हत्ते डे 11:30 बत्ते उँव ਗੜਸ਼ੰਕਰ, ਕਰੀਬ 12:00 ਵਜੇ ਤੋ 12:30 ਵਜੇ ਤੱਕ ਨਵਾਂਸ਼ਹਿਰ, ਕਰੀਬ 02:00 ਵਜ਼ੇ ਤੋ 02:30 इत्ते उँव भेन, वठीघ 03:30 हत्ते 3 04:00 हत्ते उँव तवाठ, ववीध 05:00 ਵਜੇ ਤੋ 05:30 ਵਜੇ ਤੱਕ ਫਿਲੋਰ, ਕਰੀਬ 06:00 ਵਜੇ ਤੋ 06:30 ਵਜੇ ਤੱਕ ਲਾਡੂਵਾਲ ਅਤੇ ਕਰੀਬ 07:00 ਵਜੇ ਤੋ 07:30 ਵਜੇ ਤੱਕ ਜਗਰਾਓ ਪੁੱਲ ਤੋ ਵਾਪਸ ਗੁਰੂਦੁਆਰਾ ਸਾਹਿਬ, ਪੁਲਿਸ ਲਾਇਨ, ਲੁਧਿਆਣਾ ਵਿਖੇ ਸੰਪੂਰਨ ਹੋਵੇਗਾ।
ਇਸ ਮੋਕੇ ਪਰ ਸੰਸਥਾ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ, ਮਾਸਟਰ ਮੇਲਾ ਸਿੰਘ, ਕਰਮਜੀਤ ਸਿੰਘ, ਪਰਮਜੀਤ ਲਾਲ, ਤਜਿੰਦਰ ਸਿੰਘ, ਅਤੇ ਰਜਿੰਦਰ ਸਿੰਘ ਹਾਜ਼ਰ
ਸਨ।
![]()
