ਲੁਧਿਆਣਾ (ਖ਼ਬਰ) ਮਹਾ ਨਗਰ ਵਿੱਚ ਵਹੀਕਲ ਚੋਰੀ ਦੀਆਂ ਵਾਰਦਾਤ ਨੂੰ ਠੱਲ ਪਾਉਣ ਅਤੇ ਟਰੇਸ ਕਰਨ ਵਿਚ ਥਾਣਾ ਡਵੀਜਨ ਨੰਬਰ 8 ਦੀ ਪੁਲਸ ਨੇ ਸਫ਼ਲਤਾ ਹਾਸਿਲ ਕਰਦੇ ਹੋਏ ਦੋ ਦੋਸੀ ਮਨੀਸ ਕੁਮਾਰ ਅਤੇ ਜਤਿੰਦਰ ਯਾਦਵ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋ ਚੋਰੀ ਕੀਤੇ 10 ਮੋਟਰ ਸਾਈਕਲ ਬ੍ਰਾਮਦ ਕੀਤੇ ਹਨ । ਦੋਸੀਆ ਪੁੱਛ ਗਿੱਛ ਦੌਰਾਨ ਜਾਣਾਕਰੀ ਵੇਰਵਾ ਹੇਠ ਅਨੁਸਾਰ ਹੈ ।
ਗ੍ਰਿਫਤਾਰ ਦੋਸ਼ੀਆਨ:-
1. ਮਨੀਸ ਕੁਮਾਰ ਪੁੱਤਰ ਗਿਆਨ ਇੰਦਰ ਸ਼ਰਮਾ ਵਾਸੀ ਵਾਰਡ ਨੰਬਰ 12, ਸਿਵਪੁਰੀ ਮੁੱਹਲਾ, ਨੇੜੇ ਗਾਧੀ ਚੌਕ, ਅਹਿਮਦਗੜ੍ਹ ਜਿਲਾ ਮਲੇਰਕੋਟਲਾ।
2. ਜਤਿੰਦਰ ਯਾਦਵ ਪੁੱਤਰ ਸਰਵਣ ਸਿੰਘ ਵਾਸੀ ਹਰਗੋਬਿੰਦ ਨਗਰ ਕਲੋਨੀ, ਮਿੰਨੀ ਛਪਾਰ ਜਿਲਾ ਲੁਧਿਆਣਾ ।
ਬ੍ਰਾਮਦਗੀ:-
> 10 ਮੋਟਰ ਸਾਈਕਲ
ਤਰੀਕਾ ਵਾਰਦਾਤ:- ਲੁਧਿਆਣਾ ਸ਼ਹਿਰ ਵਿੱਚ ਬਣੀਆਂ ਵੱਖ ਵੱਖ ਪਬਲਿਕ ਪਾਰਕਾਂ ਵਿੱਚੋ ਵਹੀਕਲ ਚੋਰੀ ਕਰਦੇ ਹਨ।
ਕੁੱਲ ਬ੍ਰਾਮਦਗੀ =
10 ਮੋਟਰ ਸਾਈਕਲ ਜਿਸ ਦੇ ਆਰ.ਸੀ/ਚੈਸੀ/ਇੰਜਨ ਨੰਬਰਾ ਦੀ ਲਿਸਟ ਨਾਲ ਨੱਥੀ ਹੈ।