ਪੰਜਾਬ ਦੇ ਸਕੂਲਾਂ ਵਿੱਚ 22 ਮਈ ਤੋਂ 30 ਜੂਨ ਤੱਕ ਛੁੱਟੀਆਂ ਵਾਲਾ ਇਹ ਪੱਤਰ ਜਾਅਲੀ ਹੈ। ਅਫਵਾਹਾਂ ‘ਤੇ ਯਕੀਨ ਨਾ ਕਰੋ। ਸਹੀ ਜਾਣਕਾਰੀ ਲਈ ਸਕੂਲ ਸਿੱਖਿਆ ਵਿਭਾਗ – ਪੰਜਾਬ ਦੇ ਇਸ ਚੈਨਲ ਨਾਲ ਜੁੜੇ ਰਹੋ। #khd #ludhiana #punjab
Bus strike ਪੰਜਾਬ ਦੇ ਵਿੱਚ ਅੱਜ ਸਰਕਾਰੀ ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਰੁਕਣ ਜਾ ਰਹੇ ਨੇ, ਜਿਸ ਨਾਲ ਆਮ ਜਨਤਾ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।June 10, 2026