ਲੁਧਿਆਣਾ(ਖ਼ਬਰ) ਅੱਜ ਸਪੈਸ਼ਲ ਸੈੱਲ ਦੀ ਪੁਲਸ ਪਾਰਟੀ ਟੀਮ ਨੇ ਨਸ਼ਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ ।
ਜਿਸ ਤਹਿਤ ਥਾਣਾ ਡਵੀਜ਼ਨ ਨੰ. 7, ਲੁਧਿਆਣਾ ਦੇ ਏਰੀਆ ਵਿੱਚੋ ਦੋ ਦੋਸ਼ੀਆਂ ਨੂੰ ਸਮੇਤ ਮੋਟਰਸਾਈਕਲ ਸਪਲੈਂਡਰ ਨੰਬਰ PB-13 AD 3493 ਦੇ ਕਾਬੂ ਕਰਕੇ ਉਹਨਾਂ ਕੋਲੋ 135 ਗਰਾਮ ਹੈਰੋਇਨ, 25 ਖਾਲੀ ਮੋਮੀ ਲਿਫਾਫੀਆਂ ਅਤੇ ਇੱਕ ਇਲੈਕਟਰੋਨਿਕ ਕੰਡਾ ਬ੍ਰਾਮਦ ਕੀਤਾ ਹੈ । SI ਮਮਤਾ ਮਿਨਹਾਸ ਨੇ ਆਪਣੀ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਟੀ-ਪੁਆਂਇੰਟ ਨੇੜੇ ਬਾਬਾ ਜਸਵੰਤ ਸਿੰਘ ਹਸਪਤਾਲ ਲੁਧਿਆਣਾ ਤੋ ਦੋਸ਼ੀਆ ਨੇੜੇ ਸਰਾਬ ਦਾ ਠੇਕਾ, EWS ਕਲੋਨੀ, ਬਾਲਮੀਕੀ ਮੁਹੱਲਾ, ਥਾਣਾ ਡਵੀ ਨੰ 7, ਲੁਧਿਆਣਾ ਅਤੇ ਪ੍ਰਿੰਸ ਪੁੱਤਰ ਲੇਟ ਰੋਹਿਤ ਵਾਸੀ ਗਲੀ ਨੰ 6, ਨੇੜੇ ਅਮ੍ਰਿਤ ਧਰਮ ਕੰਡਾ,ਨਿਊ ਪਨੀਤ ਨਗਰ, ਤਾਜਪੁਰ ਰੋਡ ਲੁਧਿਆਣਾ ਨੂੰ ਸਮੇਤ ਮੋਟਰਸਾਈਕਲ ਸਪਲੈਂਡਰ ਨੰਬਰ PB-13 AD 3493 ਰੰਗ ਕਾਲਾ ਦੇ ਕਾਬੂ ਕਰਕੇ ਤਲਾਸ਼ੀ ਦੌਰਾਨ ਉਹਨਾਂ ਦੇ ਕੋਲੋ 135 ਗਰਾਮ ਹੈਰੋਇਨ, 25 ਖਾਲੀ ਪਾਰਦਰਸ਼ੀ ਮੋਮੀ ਲਿਫਾਫੀਆਂ ਅਤੇ ਇੱਕ ਇਲੈਕਟਰੋਨਿਕ ਕੰਡਾ ਬ੍ਰਾਮਦ ਕੀਤਾ। ਦੋਸ਼ੀਆਂ ਦੇ ਬਰਖਿਲਾਫ ਮੁਕੱਦਮਾ ਨੰ. 134 ਮਿਤੀ 21.05.2025 ਜੁਰਮ 21B-61-85 NDPS Act ਥਾਣਾ ਡਵੀਜ਼ਨ ਨੰ. 7. ਲੁਧਿਆਣਾ ਦਰਜ ਕਰਕੇ ਦੋਸ਼ੀਆਂ ਨੂੰ ਮੁਕੱਦਮਾ ਗ੍ਰਿਫਤਾਰ ਕੀਤਾ। ਦੋਸ਼ੀਆਂ ਨੂੰ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਗ੍ਰਿਫਤਾਰ ਦੋਸ਼ੀ ਦਾ ਵੇਰਵਾ
1. ਅੰਕਿਤ ਪੁੱਤਰ ਰੋਤਾਸ਼ ਪਾਸੀ ਵਾਸੀ ਮ:ਨੰ 2784,ਨੇੜੇ ਸਰਾਬ ਦਾ ਠੇਕਾ, EWS ਕਲੋਨੀ, ਬਾਲਮੀਕੀ ਮੁਹੱਲਾ, ਥਾਣਾ ਡਵੀ ਨੰ 7. ਲੁਧਿਆਣਾ ।
2.ਪ੍ਰਿੰਸ ਪੁੱਤਰ ਲੇਟ ਰੋਹਿਤ ਵਾਸੀ ਮ ਨੰ 09,ਗਲੀ ਨੰ 6, ਨੇੜੇ ਅਮ੍ਰਿਤ ਧਰਮ ਕੰਡਾ,ਨਿਊ ਪਨੀਤ ਨਗਰ,ਤਾਜਪੁਰ ਰੋਡ ਲੁਧਿ
ਬ੍ਰਾਮਦਗੀ ਦਾ ਵੇਰਵਾ
ਪਾਰਦਰਸ਼ੀ ਜਿੱਪ ਲਾਕ ਮੋਮੀ ਲਿਫਾਫੀਆਂ ਅਤੇ ਇੱਕ ਇਲੈਕਟਰੌਨਿਕ ਕੰਡਾ ਸਮੇਤ 135 ਗਰਾਮ ਹੈਰੋਇਨ, 25 ਖਾਲੀ ਮੋਟਰਸਾਈਕਲ ਸਪਲੈਂਡਰ ਨੰਬਰ PB-13 AD 3493 ਰੰਗ ਕਾਲਾ।