ਜਲੰਧਰ, ਜੂਨ 2025 : ਅੱਜ ਓਮ ਪ੍ਰਕਾਸ਼ ਚੇਅਰਮੈਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK) ਦੇ ਗ੍ਰਹਿ ਵਿਖੇ ਕਾਂਸ਼ੀ ਟੀਵੀ ਯੂਕੇ ਦੇ ਬਲਵੀਰ ਕਲੇਰ ਅਤੇ ਰਾਜੇਸ਼ ਬਾਘਾ ਨਾਲ ਇੱਕ ਵਿਸ਼ੇਸ਼ ਮੁਲਾਕਾਤ ਹੋਈ ਕਾਂਸ਼ੀ ਟੀਵੀ (UK) ਦੇ ਸ੍ਰੀ ਬਲਵੀਰ ਕਲੇਰ ਜੀ ਅਤੇ ਉਹਨਾਂ ਦੇ ਨਾਲ ਜੀ ਅੱਜ ਵਿਸ਼ੇਸ਼ ਤੌਰ ਤੇ ਸ੍ਰੀ ਓਮ ਪ੍ਰਕਾਸ਼ ਜੀ ਚੇਅਰਮੈਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ (UK) ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਹਨਾਂ ਦੀ ਮੁਲਾਕਾਤ ਸ੍ਰੀ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀ ਅਤੇ ਉਪ ਪ੍ਰਧਾਨ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਆਲ ਇੰਡੀਆ ਪ੍ਰਧਾਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਅਤੇ ਸ੍ਰੀ ਰਾਮ ਕਿਸ਼ਨ ਬਾਘਾ ਜੀ ਵੀ ਮੌਜੂਦ ਸਨ ਇਸ ਮੌਕੇ ਉਨਾਂ ਦੀਆਂ ਸਮਾਜਿਕ ਧਾਰਮਿਕ ਵਿਚਾਰਾਂ ਹੋਈਆਂ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਉਣ ਵਾਲੇ 750 ਸਾਲਾ ਗੁਰਪੁਰਬ ਤੇ ਵਿਸ਼ੇਸ਼ ਚਰਚਾ ਹੋਈ