ਲੁਧਿਆਣਾ (ਖ਼ਬਰ) ਲੁੱਟਾ ਖੋਹਾ ਦੀਆ ਵਾਰਦਾਤਾ ਨੂੰ ਟ੍ਰੇਸ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਮੁੱਖ ਅਫ਼ਸਰ ਅਮਰਜੀਤ ਸਿੰਘ ਥਾਣਾ ਡਵੀਜਨ ਨੰਬਰ 8, ਲੁਧਿਆਣਾ ਅਤੇ ਬਲਬੀਰ ਸਿੰਘ ਇੰਚ: ਚੌਕੀ ਘੁਮਾਰ ਮੰਡੀ ਸ਼ਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 158 ਮਿਤੀ 15-06-2025 ਅ/ਧ 304,318(4),61(2) BNS 2 ਦੋਸ਼ੀਆਂ ਨੂੰ ਮੁੱਖਬਰ ਖਾਸ ਦੀ ਇਤਲਾਹ ਤੇ ਗ੍ਰਿਫਤਾਰ ਕਰਕੇ ਦੌਸ਼ੀ ਪਾਸੋ ਇੱਕ ਜੁਪੀਟਰ ਨੰਬਰ PB 91 T 4442 ਅਤੇ 6 ਮੋਬਾਇਲ ਫੋਨ ਵੱਖ-ਵੱਖ ਮਾਰਕਾ ਅਤੇ ਗੋਲਡ ਦਾ ਸਮਾਨ ਦੋਸੀਆ ਪਾਸੋ ਬਰਾਮਦ ਕੀਤਾ ਹੈ।
ਇਹਨਾ ਦਾ ਮਾਸਟਰ ਮਾਇਡ ਸੰਨੀ ਯਾਦਵ ਜੋ ਅਜੇ ਗ੍ਰਿਫਤਾਰ ਕਰਨਾ ਬਾਕੀ ਹੈ ਜਿਸ ਤੋ ਹੋਰ ਕਾਫੀ ਮੋਬਾਇਲ ਅਤੇ ਸੋਨੇ ਦੇ ਗਹਿਣੇ ਬ੍ਰਾਮਦ ਕੀਤੇ ਜਾਣੇ ਬਾਕੀ ਹਨ। ਦੋਸ਼ੀਆ ਉਪਰ ਪਹਿਲਾ ਵੀ ਕਈ ਮਕੱਦਮੇ ਦਰਜ ਹਨ ਜੋ ਜਮਾਨਤ ਤੇ ਆਉਣ ਤੋਂ ਬਾਅਦ ਫਿਰ ਵਾਰਦਾਤਾ ਨੂੰ ਇੰਜਾਮ ਦਿੰਦੇ ਹਨ। ਜੋ ਰੇਲ ਗੱਡੀ ਦੇ ਵਿੱਚ ਸੁੱਤੇ ਮੁਸਾਫਰਾ ਦੇ ਫੋਨ ਚੋਰੀ ਕਰਕੇ ਉਹਨਾਂ ਦਾ ਪਾਸਵਰਡ ਸੰਨੀ ਯਾਦਵ ਤੋ ਖੋਲਵਾ ਕੇ ਉਸ ਵਿਚੋ ਉਸ ਦਾ ਅਧਾਰ ਕਾਰਡ ਕੱਡ ਕੇ ਸੋਨੇ ਦੀਆ ਦੁਕਾਨਾ ਤੋ ਕਰੈਡਿਟ ਕਾਰਡ ਰਾਹੀ ਸੋਨਾ ਖਰੀਦ ਕਰਦੇ ਸਨ। ਜਿਹਨਾ ਤੋ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਫਿਲਹਾਲ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
1. ਸੁਖਵਿੰਦਰ ਪੁੱਤਰ ਬਲਕਾਰ ਵਾਸੀ ਪਿੰਡ ਖਡੋਰ ਜਿਲਾ ਫਿਰੋਜਪੁਰ ਹਾਲ ਵਾਸੀ ਫੁੱਟਪਾਥ ਨੇੜੇ ਦੁਰਗਾ ਮਾਤਾ ਮੰਦਰ ਲੁਧਿਆਣਾ।
2. ਦੀਪਕ ਕੁਮਾਰ ਪੁੱਤਰ ਕਿਸ਼ਨ ਕੁਮਾਰ ਵਾਸੀ ਪਿੰਡ ਸਨਾਈਨ ਜਿਲਾ ਮੁਜਫਰਪੁਰ ਥਾਣਾ ਸਾਹਿਬਗੰਜ ਬਿਹਾਰ ਹਾਲ ਵਾਸੀ ਮਕਾਨ ਨੰ 301 ਮੁਹਲਾ ਬਾਲਾਜੀ ਇਨਕਲੇਵ ਸਾਹਨੇਵਾਲ ਲੁਧਿਆਣਾ।
1. JUPITOR, PB 91 T 4442
2. APPLE IPHONE 13 PRO MAX
3. ОРРО МОBILE (3)
4. VIVO MOBILE (2)
5. GOLD RING (2)
6. GOLD CHAIN (1)
ਦੋਸ਼ੀਆਨ ਪਰ ਦਰਜ ਮੁਕਦਮੇ ਦਾ ਵੇਰਵਾ
1. ਸੁਖਵਿੰਦਰ ਪੁੱਤਰ ਬਲਕਾਰ
FIR NO 15/18 U/S 25 (A) PS GRP PATIALA
FIR NO 32/22 U/S 379, 411, IPC PS GRP LUDHIANA FIR NO 298/24 U/S 52A, 42 PRISON ACT, TIPRI PATIALA
![]()
