ਜਲੰਧਰ, 23 ਨਵੰਬਰ, 2025 : ਡੇਰਾ ਸੰਤ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਬਲਬੀਰ ਸਿੰਘ ਜੀ ਅਤੇ ਭਾਈ ਗੁਰਜੀਤ ਸਿੰਘ ਜੀ ਤੋ ਆਸ਼ੀਰਵਾਦ ਲੈਂਦੇ ਹੋਏ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਅਤੇ ਮੁੱਖ ਪੈਟਰਨ ਪਾਥਵੇਅ ਗਲੋਬਲ ਅਲਾਇੰਸ ਅਤੇ ਰਾਸ਼ਟਰੀ ਪ੍ਰਧਾਨ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਊਂਡੇਸ਼ਨ (ਯੂਨਾਈਟਿਡ ਕਿੰਗਡਮ) ਭਾਰਤੀ ਸ਼ਾਖਾ ਅਤੇ ਇਸ ਮੌਕੇ ਤੇ ਉਨਾਂ ਦੇ ਨਾਲ ਨਗਰ ਨਿਵਾਸੀ ਅਤੇ ਦੇਸ਼-ਵਿਦੇਸ਼ ਦੇ ਸਮੂਹ ਮੈਂਬਰ ਸਾਥੀ ਆਦਿ ਮੌਜੂਦ ਸਨ। ਧੰਨ ਧੰਨ 108 ਸੰਤ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਟਿੱਬੀ ਸਾਹਿਬ, ਪਿੰਡ ਤੇ ਡਾਕਖਾਨਾ: ਚਚਰਾੜੀ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ, ਪੰਜਾਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਕੀਰਤਨ ਦਰਬਾਰ ਅਤੇ ਅੱਖਾਂ ਦਾ 22″ ਫਰੀ ਅਪ੍ਰੇਸ਼ਨ ਕੈਂਪ ਗੱਦੀ ਨਸ਼ੀਨ ਸੰਤ ਬਾਬਾ ਬਲਬੀਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਨਗਰ ਨਿਵਾਸੀ ਅਤੇ ਦੇਸ਼-ਵਿਦੇਸ਼ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਸ਼ੁਰੂ ਜੀ। ਉਹਨਾਂ ਦੇ ਨਾਲ ਮਨਜੀਤ ਸਿੰਘ ਬਿੱਲਾ, ਡਾਕਟਰ ਜਸਬੀਰ ਕੁਮਾਰ, ਬਾਬਾ ਪਾਲਾ ਬੋਲੀਨਾ ਦੁਆਬਾ, ਇੰਦਰਜੀਤ ਕੁਮਾਰ, ਰੂਪ ਲਾਲ, ਲਾਲਾ ਪਰਸ਼ੋਤਮ, ਜਸਵਿੰਦਰ ਜੱਸੀ ਹਾਜ਼ਰ ਸਨ।
*राजेश बाघा डेरा संत बाबा गुरदित्ता जी गुरुद्वारा टिब्बी साहिब के मौजूदा गद्दीनशीन, संत बाबा बलबीर सिंह जी से आशीर्वाद लेते हुए*
जालंधर, 23 नवंबर, 2025: राजेश बाघा डेरा संत बाबा गुरदित्ता जी गुरुद्वारा टिब्बी साहिब के मौजूदा गद्दीनशीन संत बाबा बलबीर सिंह जी और भाई गुरजीत सिंह जी से आशीर्वाद लेते हुए, राजेश बाघा पंजाब स्टेट शेड्यूल्ड कास्ट्स कमीशन के पूर्व चेयरमैन और BJP पंजाब के वाइस प्रेसिडेंट और पाथवे ग्लोबल अलायंस के चीफ पैट्रन और ब्रिटिश रविदासिया हेरिटेज फाउंडेशन (यूनाइटेड किंगडम) इंडियन ब्रांच के नेशनल प्रेसिडेंट और इस मौके पर शहर के लोग और देश-विदेश से सभी मेंबर और दोस्त मौजूद थे। धन धन 108 संत बाबा गुरदित्ता जी गुरुद्वारा टिब्बी साहिब, गांव और पोस्ट ऑफिस: चचराड़ी, तह: फिल्लौर, जिला जालंधर, पंजाब में श्री अखंड पाठ साहिब भोग और कीर्तन दरबार और 22″ फ्री आंखों का ऑपरेशन कैंप गद्दी नशीन संत बाबा बलबीर सिंह जी की सरपरस्ती में और शहर और देश-विदेश से आए सभी सदस्यों की खास देखरेख में शुरू हुआ। उनके साथ मनजीत सिंह बिल्ला, डॉ. जसबीर कुमार, बाबा पाला बोलिना दोआबा, इंदरजीत कुमार, रूप लाल, लाला परषोत्तम, जसविंदर जस्सी मौजूद थे।
![]()
