ਲੁਧਿਆਣਾ ( ਖ਼ਬਰ ) 18 ਮਈ 2025 ਨੂੰ ਲੈਬਰ ਕਲੋਨੀ ਵਿਖੇ ਵਾਰਡ ਨੰ. 30 ਵਿਖੇ ਨੇਹਾ ਚੰਡਾਲਿਆ ਵਲੋਂ ਭਾਵਾਧਸ ਦੀ ਇਕ ਮੀਟਿੰਗ ਕਰਵਾਈ ਗਈ ਜਿਸ ਵਿਚ ਭਾਰਤੀ ਵਾਲਮਿਕੀ ਧਰਮ ਸਮਾਜ ਦੇ ਪ੍ਰਧਾਨ ਵਿਜੈ ਦਾਨਵ ਵਲੋਂ ਨੇਹਾ ਚੰਡਾਲਿਆ ਨੁੰ ਜਿਲਾ ਲੁਧਿਆਣਾ ਮਹਿਲਾ ਵਿੰਗ ਦੀ ਪ੍ਰਧਾਨ ਦੇ ਉਹਦੇ ਨਾਲ ਨਵਾਜਿਆ ਗਿਆ ਅਤੇ ਪੂਜਾ ਨੂੰ ਵਾਇਸ ਪਰਧਾਨ ਲਗਾਇਆ ਗਿਆ
ਇਸ ਮੌਕੇ ਵਾਰਡ ਨੰ 30 ਦੇ ਕੋੰਸਲਰ ਨਿਕੂ ਭਾਰਤੀ ਵੀ ਮੌਜੂਦ ਰਹੇ । ਨੇਹਾ ਅਤੇ ਉਹਨਾ ਦੀ ਸਾਰੀ ਟੀਮ ਵਲੋਂ ਵਿਜੈ ਦਾਨਵ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਮਹਿਲਾ ਵਿੰਗ ਦੀ ਪੂਰੀ ਟੀਮ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।