ਲੁਧਿਆਣਾ (ਖ਼ਬਰ) ਪੁਲਿਸ ਕਮਿਸ਼ਨਰ ਰੇਟ ਲੁਧਿਆਣਾ ਦੇ ਅੱਜ ਇੱਕ ਲਿਸਟ ਜਾਰੀ ਕਰ ਦਿੱਤਾ 81 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤਾ ਗਏ, ਜਿਸ ਵਿੱਚੋਂ ਇੰਸਪੈਕਟਰ ਜਤਿੰਦਰ ਸਿੰਘ ਨੂੰ ਥਾਣਾ ਸਾਈਬਰ ਕ੍ਰਾਈਮ ਦਾ ਐਸ ਐਚ ਓ ਨਿਯੁਕਤ ਕੀਤਾ ਗਿਆ ਅਤੇ ਇੰਸਪੈਕਟਰ ਵਿਜੇ ਕੁਮਾਰ ਨੂੰ ਥਾਣਾ ਡੇਹਲੋਂ ਐਸਐਚਓ ਵਜੋਂ ਨਿਯੁਕਤ ਕੀਤਾ ਗਿਆ ਉੱਥੇ ਹੀ ਇੰਸਪੈਕਟਰ ਸਤਵੰਤ ਸਿੰਘ ਨੂੰ ERS Zone 2 ਦਾ ਇੰਚਾਰਜ ਲਗਾਇਆ ਗਿਆ , ਅਤੇ ਲਿਸਟ ਅਨੁਸਾਰ ਬਾਕੀ ਦੇ ਮੁਲਾਜ਼ਮਾਂ ਨੂੰ ਇਧਰ ਉਧਰ ਤਬਾਦਲੇ ਕੀਤੇ ਗਏ ।