ਪੰਜਾਬ ਦੀ ਵਿਗੜ ਰਹੀ ਕਨੂੰਨ ਵਿਅਸਥਾ ਦੀ ਮਾੜੀ ਹਾਲਾਤ ਤੇ ਗਹਿਰੀ ਚਿੰਤਾ ਪ੍ਗਟ ਕੀਤੀ : ਗੁਰਦੇਵ ਸ਼ਰਮਾ ਦੇਬੀ
ਲੁਧਿਆਣਾ : ਅਗਸਤ 2025, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਨੇ ਕਾਰਤਿਕ ਬਗਨ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਅੱਜ ਘਾਟੀ ਵਾਲਮੀਕਿ ਮੰਦਰ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਉਪ ਪ੍ਧਾਨ ਭਾਰਤੀ ਜਨਤਾ ਪਾਰਟੀ ਰਾਜੇਸ਼ ਬਾਘਾ ਅਤੇ ਕੈਰੀਅਰ ਪੰਜਾਬ ਭਾਜਪਾ ਗੁਰਦੇਵ ਸ਼ਰਮਾ ਦੇਬੀ ਅਤੇ ਕਿਦਵਈ ਨਗਰ ਮੰਡਲ ਭਾਜਪਾ ਦੇ ਪ੍ਧਾਨ ਦੀਪਕ ਜੋਹਰ, ਕੁਲਵਿੰਦਰ ਸਿੰਘ, ਗੁਰਦੀਪ ਚਾਵਲਾ ਵੀ ਪਿੱਛਲੇ ਜਿਂਨੀ ਦਲਿਤ ਨੋਜਵਾਨ ਕਾਰਤਿਕ ਬਗਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੇ ਪਰਿਵਾਰਿਕ ਮੈਂਬਰਾਂ ਨਾਲ ਦੁਖ ਸਾਂਝਾ ਕੀਤਾ ਅਤੇ ਪੰਜਾਬ ਦੀ ਵਿਗੜ ਰਹੀ ਕਨੂੰਨ ਵਿਅਸਥਾ ਦੀ ਮਾੜੀ ਹਾਲਾਤ ਤੇ ਗਹਿਰੀ ਚਿੰਤਾ ਪ੍ਗਟ ਕੀਤੀ|
![]()
