ਗਿੱਦੜਬਾਹਾ ਵਿੱਚ ਅਕਾਲੀ ਅਤੇ ਆਮ ਆਦਮੀ ਵਿੱਚ ਹੋਈ ਲੜਾਈ ਕੀਤੀ ਹੱਥਾ ਪਾਈ ਇੱਕ ਦੂਜੇ ਦੇ ਮਾਰੇ ਥੱਪੜ ਅਕਾਲੀ ਦਲ ਦੇ ਬੰਦਿਆਂ ਨੂੰ ਭਜਾ ਭੁਜਾ ਕੇ ਕੁੱਟਿਆ
ਅਕਾਲੀ ਅਤੇ ਆਮ ਆਦਮੀ ਪਾਰਟੀ ਲੜਾਈ ਮਾਮਲੇ ਵਿੱਚ
ਡਿੰਪੀ ਢਿੱਲੋ ਦਾ ਕਹਿਣਾ ਹੈ ਕਿ ਬੂਥ ਦੇ ਅੰਦਰ ਬਾਹਰ ਦੇ ਲੋਕ ਸ਼ਾਮਿਲ ਸੀ ਜਿਹੜੇ ਅਕਾਲੀ ਦਲ ਨਾਲ ਸੰਬੰਧਤ ਸੀ ਜਿਸ ਵਿੱਚ ਇੱਕ ਗੁਰਵਿੰਦਰ ਸਿੰਘ ਤੇ ਦੂਜਾ ਚਰਨਜੀਤ ਸਿੰਘ ਭੂੰਦੜ ਸੀ ਇਹ ਦੋਵੇਂ ਬਾਹਰ ਦੇ ਬੰਦੇ ਸੀ ਜਿਸ ਕਰਕੇ ਮੈਂ ਇਹਨਾਂ ਨੂੰ ਬਾਹਰ ਆਉਣ ਲਈ ਕਿਹਾ ਸੀ
ਉਸੇ ਗੱਲ ਨੂੰ ਲੈ ਕੇ ਥੋੜਾ ਵਿਵਾਦ ਹੋ ਗਿਆ ਸੀ ਅਸੀਂ ਕੁਝ ਨਹੀਂ ਕੀਤਾ ਸੀ ਉਹਨਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਹੈ।
ਅਸੀਂ ਸਾਰਾ ਮਾਮਲਾ ਪੁਲਿਸ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ।
![]()
