ਰਵਨੀਤ ਬਿੱਟੂ ਨੇ ਫੜਿਆ ਪੁਲਸ ਵਾਲੇ ਦਾ ਕਾਲਰ ••
ਬਸ ਏਨਾ ਹੀ ਹੈ ਸਮਾਂ ਬਹੁਤ ਬਲਵਾਨ ਹੈ ਕਦੇ ਦੂਜਿਆਂ ਨੂੰ ਕਾਲਰੋਂ ਘੜੀਸ ਘੜੀਸ ਖਿੱਚ ਧੂਹ ਕਰਨ ਵਾਲੇ •• ਅੱਜ ਆਪਣਾਂ ਕਾਲਰ ਨਾਂ ਬਚਾਅ ਸਕੇ ••
ਹੁਣ ਦੇਖਣਾਂ ਇਹ ਹੈ ਕਿ ਸਰਕਾਰ ਬਿੱਟੂ ਤੇ ਕਾਰਵਾਈ ਕਰੇਗੀ ਬਿੱਟੂ ਨੇਂ ਇੱਥੇ ਆਪਣੇਂ ਅਹੁਦੇ ਦੀ ਧੋਂਸ ਦੇ ਚਲਦਿਆਂ ਅੱਜ ਕਨੂੰਨ ਹੱਥਾਂ ਚ ਲਿਆ ••
ਦੇਖਿਆ ਜਾਵੇ ਤਾਂ ਇਹਨੇ ਤਾਂ ਭਾਊ ਨਾਲੋ ਕਿਤੇ ਵੱਡਾ ਜੁਰਮ ਕੀਤਾ ਜਦ ਕਿ ਭਾਊ ਨੇ ਤਾਂ ਸਿਰਫ ਗੱਲਬਾਤ ਹੀ ਕੀਤੀ ਸੀ ••
ਜਿਸਨੂੰ ਇਹਨਾਂ ਵਧਾ ਚੜਾਅ ਕੇ ਪੇਸ਼ ਕੀਤਾ ••
ਜੇ ਕਿਸੇ ਗਰੀਬ ਗੁਰਬੇ ਨੇ ਕਾਲਰ ਫੜਿਆ ਹੁੰਦਾ ਪੁਲਿਸ ਆਲਿਆਂ ••
ਨੇ ਕੁੱ-ਟ ਕੁੱ-ਟ ਬੱਦਰੀ ਬਣਾ ਦੇਣੀ ਸੀ ••
![]()
